ਉਤਰਾਖੰਡ ਵਿਚ ਬਣੇ ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਦਰਵਾਜ਼ੇ ਖੁੱਲ੍ਹਣਗੇ ਮਈ ਤੋਂ

0
40
Sri Hemkunt Sahib

ਉਤਰਾਖੰਡ, 16 ਮਾਰਚ 2026 : ਉਤਰਾਖੰਡ (Uttarakhand) ਵਿਖੇ ਬਣੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮੁਕੰਟ ਸਾਹਿਬ ਦੇ ਦਰਵਾਜ਼ੇ ਉਤਰਾਖੰਡ ਸਕੱਤਰ ਨਾਲ ਗੱਲਬਾਤ ਤੋਂ ਬਾਅਦ ਮਈ ਮਈ ਮਹੀਨੇ ਵਿਚ ਖੁੱਲ੍ਹਣਗੇ ।

ਟਰੱਸਟ ਚੇਅਰਮੈਨ ਨੇ ਕੀਤੀ ਉਤਰਾਖੰਡ ਦੇ ਮੁੱਖ ਸਕੱਤਰ ਨਾਲ ਮੁਲਾਕਾਤ

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਵਿਖੇ ਬਣੇ ਸ੍ਰੀ ਹੇਮੁਕੰਟ ਸਾਹਿਬ (Sri Hemukant Sahib) ਦੇ ਪਵਿੱਤਰ ਦਰਵਾਜ਼ੇ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਆਉਣ ਵਾਲੇ ਤੀਰਥ ਯਾਤਰਾ ਸੀਜ਼ਨ ਦੀਆਂ ਤਿਆਰੀਆਂ ਬਾਰੇ ਚਰਚਾ ਕਰਨ ਲਈ ਉੱਤਰਾਖੰਡ ਦੇ ਮੁੱਖ ਸਕੱਤਰ (Chief Secretary of Uttarakhand) ਆਨੰਦ ਵਰਧਨ ਨਾਲ ਮੁਲਾਕਾਤ ਕੀਤੀ । ਇਸ ਮੌਕੇ ਦੋਹਾਂ ਵਿਚਕਾਰ ਹੋਏ ਵਿਚਾਰ-ਵਟਾਂਦਰੇ ਅਤੇ ਮੌਜੂਦਾ ਮੌਸਮੀ ਸਥਿਤੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਦੋਵੇਂ ਧਿਰਾਂ ਸ਼ਨੀਵਾਰ 23 ਮਈ 2026 ਨੂੰ ਪਵਿੱਤਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੋਲ੍ਹਣ ਲਈ ਆਪਸੀ ਸਹਿਮਤੀ ਬਣੀ ।

Read More : ਲਾਹੌਰ ‘ਚ ਭਗਵਾਨ ਸ਼੍ਰੀ ਰਾਮ ਦੇ ਪੁੱਤਰ ਲਵ ਨੂੰ ਸਮਰਪਿਤ ਮੰਦਰ ਲੋਕਾਂ ਲਈ ਖੁੱਲ੍ਹਿਆ

LEAVE A REPLY

Please enter your comment!
Please enter your name here