ਅੰਮ੍ਰਿਤਸਰ, 28 ਅਗਸਤ 2025 : ਸਿਆਸੀ ਗਲਿਆਰਿਆਂ ਦੀ ਮੰਨੀ-ਪ੍ਰਮੰਨੀ ਪਾਰਟੀਆਂ ਵਿਚੋਂ ਇਕ ਪਾਰਟੀ ਸ਼ੋ੍ਰਮਣੀ ਅਕਾਲੀ ਦਲ (Shiromani Akali Dal) ਦੀ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਨਵੇਂ ਆਬਜ਼ਰਵਰ (Observer) ਨਿਯੁਕਤ ਕੀਤੇ ਗਏ ਹਨ । ਜਿਨ੍ਹ੍ਹਾਂ ਤੋਂ ਪਾਰਟੀ ਵਲੋ਼ ਉਮੀਦਾਂ ਪ੍ਰਗਟਾਈਆਂ ਗਈਆਂ ਹਨ ਕਿ ਪਾਰਟੀ ਦੇ ਅੰਦਰ ਲੋਕਤੰਤਰੀ ਸਿਧਾਂਤਾਂ ਨੂੰ ਮਜ਼ਬੂਤ ਕਰਦਿਆਂ ਸਰਕਲ ਜਥੇਦਾਰਾਂ ਅਤੇ ਜਿਲ੍ਹਾ ਜਥੇਦਾਰਾਂ ਦੀ ਚੋਣ ਨੂੰ ਪੂਰਾ ਕੀਤਾ ਜਾਵੇਗਾ ।
Read More : ਐਸ. ਏ. ਡੀ. ਕਰਵਾਏਗਾ ਦਲ ਦਾ ਨਾਮ ਵਰਤਣ ਤੇ ਫੌਜਦਾਰੀ ਕਾਰਵਾਈ