ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਸਚਾਈ ਤੇ ਪਹਿਰਾ ਦਿੱਤਾ : ਚੇਅਰਮੈਨ ਸ਼ੇਰਮਾਜਰਾ

0
54
Meghchand Shermajra

ਪਟਿਆਲਾ, 16 ਅਗਸਤ 2025 : ਮੇਘ ਚੰਦ ਸ਼ੇਰਮਾਜਰਾ (Megh Chand Shermajra) ਵਲੋਂ ਦਿਹਾਤੀ ਦੇ ਆਮ ਆਦਮੀ ਪਾਰਟੀ ਦਫਤਰ ਵਿਖੇ ਕੇਕ ਕਟ (Cake cut) ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸਮੁੱਚੀ ਲੀਡਰ ਦੀ ਹਾਜਰੀ ਵਿਚ ਜਨਮ ਦਿਨ ਮਨਾਇਆ ਗਿਆ ।

ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਕੇਕ ਕਟ ਕੇ ਮਨਾਇਆ

ਇਸ ਮੌਕੇ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਪਣੀ ਨੌਕਰੀ ਅਤੇ ਰਾਜਨੀਤੀ ਵਿਚ ਰਹਿੰਦੇ ਹੋਏ ਹਮੇਸ਼ਾ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜੀ । ਇਸ ਮੌਕੇ ਸੁਖਦੇਵ ਸਿੰਘ ਔਲਖ ਜਿਲਾ ਸਕੱਤਰ ਨੇ ਉਨ੍ਹਾਂ ਦੀ ਜੀਵਨੀ ਬਾਰੇ ਜਾਣੂ ਕਰਵਾਇਆ । ਇਸ ਮੌਕੇ ਹਾਜਰ ਬਰਜਿੰਦਰ ਸਿੰਘ ਢਿੱਲੋਂ ਲੋਕ ਸਭਾ ਇੰਚਾਰਜ ਪਟਿਆਲਾ, ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ, ਜਸਬੀਰ ਗਾਂਧੀ ਦਫਤਰ ਇੰਚਾਰਜ ਹੈਲਥ ਮਿਨਿਸਟਰ ਪੰਜਾਬ, ਬਲਵਿੰਦਰ ਸਿੰਘ ਝਾਰਵਾ ਵਾਈਸ ਚੇਅਰਮੈਨ ਪੀ. ਆਰ. ਟੀ. ਸੀ., ਅਸ਼ੋਕ ਸਿਰਸਵਾਲ ਚੇਅਰਮੈਨ ਮਾਰਕੀਟ ਕਮੇਟੀ, ਸਵਿੰਦਰ ਧਨੰਜੇ ਜਿਲਾ ਸਕੱਤਰ, ਰਵਿੰਦਰ ਪਾਲ ਸਿੰਘ ਪ੍ਰਿੰਸ ਲਾਭਾ, ਮੀਡੀਆ ਇੰਚਾਰਜ ਜਿਲਾ ਪਟਿਆਲਾ ਗੁਰਧਿਆਨ ਸਿੰਘ ਜਿਲ ਪ੍ਰਧਾਨ ਕਿਸਾਨ ਵਿੰਗ ਗੱਜਣ ਸਿੰਘ ਮੀਡੀਆ ਸੈਕਟਰੀ ਜਿਲਾ ਪਟਿਆਲਾ ਨਰਿੰਦਰ ਗੋਇਲ ਐਕਸ ਐਮ. ਪਾਲੀ, ਬਚਿੱਤਰ ਸਿੰਘ, ਖੁਸ਼ਵਿੰਦਰ ਸਿੰਘ ਐਮ. ਪੋਲਾਈ, ਜਿਲਾ ਪਟਿਆਲਾ, ਸ਼ਵੇਤਾ ਜਿੰਦਲ ਜਿਲਾ ਪ੍ਰਦਾਨ ਇਸਤਰੀ ਵਿੰਗ , ਮੋਹਿਤ ਕੁਕਰੇਜ ਸ਼ੋਸ਼ਲ ਮੀਡਿਆ ਇੰਚਾਰਜ ਦਿਹਾਤੀ, ਡਾ. ਹੇਮਰਾਜ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ,ਚਰਨਜੀਤ ਸਿੰਘ ਐਸ. ਕੇ., (ਬਲੋਕ ਪ੍ਰਧਾਨ) ਸੁਖਵਿੰਦਰ ਸਿੰਘ, ਭਵਨਦੀਪ ਸਿੰਘ, ਰਾਮ ਮੂਰਤੀ ਬੱਤਾ, ਹਰਮੇਕ ਸਿੰਘ, ਰਣਬੀਰ ਸਿੰਘ ਹਾਜਰ ਸਨ।

Read More : ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਆਪਣੀ ਵਚਨਬੱਧਤਾ ਦੁਹਰਾਈ

LEAVE A REPLY

Please enter your comment!
Please enter your name here