ਚੰਡੀਗੜ੍ਹ, 24 ਜੁਲਾਈ 2025 : ਪੰਜਾਬ ਵਿਧਾਨ ਸਭਾ (Punjab Legislative Assembly) ਵਿਚ ਬੇਅਦਬੀ ਗਠਿਤ ਕੀਤੀ ਗਈ ਸਿਲੈਕਸ਼ਨ ਕਮੇਟੀ (Selection Committee) ਦੀ ਪਹਿਲੀ ਮੀਟਿੰਗ ਅੱਜ 24 ਜੁਲਾਈ ਨੂੰ ਸਵੇਰੇ 11.00 ਵਜੇ ਹੋਵੇਗੀ। ਬੇਅਦਬੀ ਕਾਨੂੰਨ ਨੂੰ ਲੈ ਕੇ ਐਕਸ਼ਨ `ਚ `ਆਪ` ਸਰਕਾਰ ਵਿਚ ਨਜ਼ਰ ਆ ਰਹੀ ਹੈ । ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ `ਚ ਇਹ ਮੀਟਿੰਗ ਹੋਵੇਗੀ। 6 ਮਹੀਨਿਆਂ ਵਿੱਚ ਸਿਲੈਕਟ ਕਮੇਟੀ ਬੇਅਦਬੀ ਕਾਨੂੰਨ `ਤੇ ਰਿਪੋਰਟ ਪੇਸ਼ ਕਰੇਗੀ ।
Read More : ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਦ੍ਰਿੜ੍ਹ ਵਚਨਬੱਧ ਹਾਂ-ਮੁੱਖ ਮੰਤਰੀ