ਸੀ. ਜੇ. ਆਈ. ਇਨਫੈਕਸ਼ਨ ਕਾਰਨ ਹੋਏ ਹਸਪਤਾਲ ਦਾਖਲ

0
66
Chief Justice

ਨਵੀਂ ਦਿੱਲੀ, 14 ਜੁਲਾਈ 2025 : ਭਾਰਤ ਦੇਸ਼ ਦੇ ਚੀਫ ਜਸਟਿਸ ਬੀ. ਆਰ. ਗਵਈ (Chief Justice B. R. Gavai) ਨੂੰ ਇਨਫੈਕਸ਼ਨ ਕਾਰਨ ਸਿਹਤ ਖਰਾਬ ਹੋਣ ਦੇ ਚਲਦਿਆਂ ਦਿੱਲੀ ਵਿਖੇ ਹਸਪਤਾਲ ਵਿਚ ਦਾਖਲ (Hospitalized) ਕਰਵਾਇਆ ਗਿਆ ਹੈ । ਚੀਫ ਜਸਟਿਸ ਦੇ ਚੱਲ ਰਹੇ ਇਲਾਜ ਦੇ ਚਲਦਿਆਂ ਪ੍ਰਾਪਤ ਜਾਣਕਾਰੀ ਅਨੁਸਾਰ ਠੀਕ ਹੋ ਕੇ ਮੁੜ ਆਪਣਾ ਕੰਮ ਕਾਜ ਕੁੱਝ ਕੁ ਦਿਨਾਂ ਵਿਚ ਹੀ ਸੰਭਾਲਣ ਲੈਣ ਦੀਆਂ ਸੰਭਾਵਨਾਵਾਂ ਹਨ।

ਕਿਥੇ ਗਏ ਸਨ ਚੀਫ ਜਸਟਿਸ

ਮਾਨਯੋਗ ਸੁਪਰੀਮ ਕੋਰਟ (Supreme Court) ਦੇ ਚੀਫ ਜਸਟਿਸ ਬੀ. ਆਰ. ਗਵਈ ਕੁੱਝ ਦਿਨ ਪਹਿਲਾਂ ਨਲਸਾਰ ਯੂਨੀਵਰਸਿਟੀ ਆਫ ਲਾ ਵਿਖੇ ਕਨਵੋਕੇਸ਼ਨ ਪ੍ਰੋਗਰਾਮ ਵਿਚ ਭਾਸ਼ਣ ਦੇਣ ਲਈ ਗਏ ਸਨ ਤੇ ਉਥੋਂ ਆਉਣ ਤੋਂ ਬਾਅਦ ਹੀ ਇਨਫੈਕਸ਼ਨ ਦੇ ਚਲਦਿਆਂ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ।

Read More :  ਸੁਪਰੀਮ ਕੋਰਟ ਕਾਲਜੀਅਮ ਨੇ ਕੀਤੀ ਹਾਈ ਕੋਰਟ ਦੇ ਜੱਜਾਂ ਵਜੋਂ 10 ਨਾਵਾਂ ਦੀ ਸਿਫਾਰਿਸ਼

 

LEAVE A REPLY

Please enter your comment!
Please enter your name here