ਮੁੱਖ ਮੰਤਰੀ ਕਰਨਗੇ ਸੀ. ਐਚ. ਬੀ. ਕਾਮਿਆਂ ਵਾਲੀ ਮੀਟਿੰਗ ਦੀ ਪ੍ਰਧਾਨਗੀ

0
5
Chief Minister

ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵਲੋਂ ਪਾਵਰਕਾਮ ਦੇ ਸੀ. ਐਚ. ਬੀ. ਕਾਮਿਆਂ ਨਾਲ 12 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ (Chairing the meeting) ਖੁਦ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤੀ ਜਾਵੇਗੀ।ਇਹ ਜਾਣਕਾਰੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦਿੱਤੀ।

ਮੀਟਿੰਗ ਹੋਣੀ ਸੀ 10 ਨੂੰ ਪਰ ਹੁਣ ਹੋਵੇਗੀ 12 ਨੂੰ ਚੰਡੀਗੜ੍ਹ ਵਿਖੇ

ਪਾਵਰਕਾਮ ਦੇ ਸੀ. ਐਚ. ਬੀ. ਕਾਮਿਆਂ ਦੀ ਜਥੇਬੰਦੀ ਨਾਲ ਜੋ ਮੀਟਿੰਗ ਜਥੇਬੰਦੀ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ 10 ਜੁਲਾਈ ਨੂੰ ਕੀਤੀ ਜਾਣੀ ਸੀ ਹੁਣ ਓਹੀ ਮੀਟਿੰਗ 12 ਜੁਲਾਈ (July 12) ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਹੋਵੇਗੀ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ

LEAVE A REPLY

Please enter your comment!
Please enter your name here