ਬਾਲੀਵੁਡ ਅਦਾਕਾਰ ਸਲਮਾਨ ਖਾਨ ਨੇ ਖਰੀਦੀ ਬੁਲੇਟਪਰੂਫ ਕਾਰ, ਪੜ੍ਹੋ ਕੀ ਕੀ ਹਨ ਖੂਬੀਆਂ

0
12

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਆਪਣੀ ਕਾਰ ਕਲੈਕਸ਼ਨ ਵਿੱਚ ਇੱਕ ਨਵੀਂ ਬੁਲੇਟਪਰੂਫ ਲਗਜ਼ਰੀ ਕਾਰ ਸ਼ਾਮਲ ਕੀਤੀ ਹੈ। ਇਸ ਵਿੱਚ ਬੁਲਟਪਰੂਫ਼ ਬਾਡੀ ਪੈਨਲ ਅਤੇ ਰੀਇਨਫੋਰਸਡ ਗਲਾਸ ਵਰਗੀਆਂ ਵਿਸ਼ੇਸ਼ਤਾਵਾਂ ਹਨ।

ਮੱਧ ਪ੍ਰਦੇਸ਼ ਪੁਲਿਸ ਨੇ ਜਲੰਧਰ ਦੇ 9 ਪੁਲਿਸ ਅਧਿਕਾਰੀਆਂ ਨੂੰ ਕੀਤਾ ਸਨਮਾਨਤ

ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ ਬੁਲੇਟਪਰੂਫ ਮਰਸੀਡੀਜ਼-ਮੇਅਬੈਕ GLS 600 ਕਾਰ ਦੀ ਕੀਮਤ ਲਗਭਗ 3.40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਸਲਮਾਨ ਦੀ ਪਹਿਲੀ ਬੁਲੇਟਪਰੂਫ ਕਾਰ ਨਹੀਂ ਹੈ। ਉਨ੍ਹਾਂ ਕੋਲ ਪਹਿਲਾਂ ਹੀ ਇੱਕ ਬੁਲੇਟਪਰੂਫ ਕਾਰ ਹੈ।

ਦੱਸ ਦਈਏ ਕਿ ਇਹ ਕਾਰ ਸਿਰਫ਼ ਇੱਕ ਪ੍ਰੀਮੀਅਮ SUV ਨਹੀਂ ਹੈ। ਇਸ ਵਿੱਚ 4.0-ਲੀਟਰ ਟਵਿਨ-ਟਰਬੋ V8 ਇੰਜਣ ਅਤੇ 48V ਮਾਈਲਡ-ਹਾਈਬ੍ਰਿਡ ਸਿਸਟਮ ਹੈ। ਇਸ ਵਿੱਚ 9-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਅਤੇ 4MATIC ਆਲ-ਵ੍ਹੀਲ ਡਰਾਈਵ ਹੈ। ਇਹ ਸਿਰਫ਼ 4.9 ਸਕਿੰਟਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ। ਇਸਦੀ ਟਾਪ ਸਪੀਡ ਲਗਭਗ 250 ਕਿਲੋਮੀਟਰ ਪ੍ਰਤੀ ਘੰਟਾ ਹੈ।

LEAVE A REPLY

Please enter your comment!
Please enter your name here