NewsPoliticsPunjab ਪੰਜਾਬ ‘ਚ ਭਲਕੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰਹੇਗਾ ਡ੍ਰਾਈ ਡੇਅ By On Air 13 - October 14, 2024 0 109 FacebookTwitterPinterestWhatsApp ਪੰਜਾਬ ‘ਚ ਭਲਕੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰਹੇਗਾ ਡ੍ਰਾਈ ਡੇਅ ਪੰਜਾਬ ‘ਚ ਭਲਕੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸਦੇ ਮੱਦੇਨਜ਼ਰ ਸਰਕਾਰ ਨੇ ਡ੍ਰਾਈ ਡੇਅ ਐਲਾਨਿਆ ਹੈ। ਇਸ ਲਈ 15 ਤੋਂ ਲੈ ਕੇ 16 ਅਕਤੂਬਰ ਦੀ ਸਵੇਰ 10 ਵਜੇ ਤੱਕ ਡ੍ਰਾਈ ਡੇਅ ਰਹੇਗਾ।