Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 28-9-2024
ਪੰਜਾਬ ‘ਚ ਡਿਫਾਲਟਰ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ, ਲਗਾਈ ਪਾਬੰਦੀ
ਹੁਣ ਡਿਫਾਲਟਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਕੋਈ ਬਕਾਇਆ ਨਹੀਂ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ….ਹੋਰ ਪੜ੍ਹੋ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 2-3 ਰੁਪਏ ਪ੍ਰਤੀ ਲੀਟਰ ਹੋ ਸਕਦੀ ਹੈ ਗਿਰਾਵਟ
ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 2-3 ਰੁਪਏ ਪ੍ਰਤੀ ਲੀਟਰ ਗਿਰਾਵਟ ਹੋ ਸਕਦੀ ਹੈ। ਮਾਰਚ ਤੋਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ 12% ਦੀ ਕਮੀ ਆਈ ਹੈ.….ਹੋਰ ਪੜ੍ਹੋ
Hoshiarpur: ਨੌਜਵਾਨ ਦਾ ਅਮਰੀਕਾ ‘ਚ ਕਤਲ
ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਬੈਬੋਵਾਲ ਚੰਨੀਆਂ ਦੇ ਇੱਕ ਨੌਜਵਾਨ ਦਾ ਅਮਰੀਕਾ ਵਿੱਚ ਕਤਲ ਕਰ ਦਿੱਤਾ ਗਿਆ….ਹੋਰ ਪੜ੍ਹੋ
ਭਾਰਤੀ ਪੋਰਨ ਇੰਡਸਟਰੀ ਦੀ ਅਭਿਨੇਤਰੀ ਰੀਆ ਬਾਰਡੇ ਹੋਈ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਭਾਰਤੀ ਪੋਰਨ ਇੰਡਸਟਰੀ ‘ਚ ਆਰੋਹੀ ਬਾਰਡੇ ਅਤੇ ਬੰਨਾ ਸ਼ੇਖ ਦੇ ਨਾਂ ਨਾਲ ਮਸ਼ਹੂਰ ਪੋਰਨ ਅਭਿਨੇਤਰੀ ਰੀਆ ਬਾਰਡੇ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੂੰ ਉਸ ਦੇ ਬੰਗਲਾਦੇਸ਼ੀ ਹੋਣ ਦੇ ਸਬੂਤ ਮਿਲੇ ….ਹੋਰ ਪੜ੍ਹੋ
ਕਾਨਪੁਰ ਟੈਸਟ: ਸਟੇਡੀਅਮ ‘ਚ ਬੰਗਲਾਦੇਸ਼ੀ ਪ੍ਰਸ਼ੰਸਕ ਦੀ ਕੁੱਟਮਾਰ
ਭਾਰਤ-ਬੰਗਲਾਦੇਸ਼ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਬੰਗਲਾਦੇਸ਼ੀ ਸੁਪਰ ਫੈਨ ਟਾਈਗਰ ਰੌਬੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਰੌਬੀ ਬੰਗਲਾਦੇਸ਼.…ਹੋਰ ਪੜ੍ਹੋ