ਰਿਕੀ ਪੋਂਟਿੰਗ ਬਣੇ ਪੰਜਾਬ ਕਿੰਗਜ਼ ਦੇ ਹੈੱਡ ਕੋਚ || Today News

0
17

ਰਿਕੀ ਪੋਂਟਿੰਗ ਬਣੇ ਪੰਜਾਬ ਕਿੰਗਜ਼ ਦੇ ਹੈੱਡ ਕੋਚ

ਪੰਜਾਬ ਕਿੰਗਜ਼ (PBKS) ਨੇ ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੂੰ IPL 2025 ਸੀਜ਼ਨ ਲਈ ਆਪਣੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਪਿਛਲੇ ਸੱਤ ਸਾਲਾਂ ਤੋਂ ਦਿੱਲੀ ਕੈਪੀਟਲਜ਼ (ਡੀਸੀ) ਦੇ ਕੋਚ ਸਨ ਅਤੇ ਦੋ ਮਹੀਨੇ ਪਹਿਲਾਂ ਹੀ ਵੱਖ ਹੋ ਗਏ ਸਨ।ਰਿਪੋਰਟ ਮੁਤਾਬਕ ਪੋਂਟਿੰਗ ਨੇ ਪੀਬੀਕੇਐਸ ਨਾਲ ਇਕ ਸਾਲ ਤੋਂ ਵੱਧ ਸਮੇਂ ਲਈ ਕਰਾਰ ਕੀਤਾ ਹੈ ਅਤੇ ਹੁਣ ਉਹ ਆਪਣੇ ਕੋਚਿੰਗ ਸਟਾਫ ਦੇ ਹੋਰ ਮੈਂਬਰਾਂ ਦੀ ਚੋਣ ਕਰੇਗਾ।

ਹਰਿਆਣਾ ਚੋਣਾਂ ਲਈ ਕਾਂਗਰਸ ਦਾ ਮੈਨੀਫੈਸਟੋ ਜਾਰੀ, 15 ਗਾਰੰਟੀਆਂ ਸ਼ਾਮਲ || Haryana News

ਇਸ ਤੋਂ ਪਹਿਲਾਂ ਪੰਜਾਬ ਦੇ ਕੋਚਿੰਗ ਸਟਾਫ ਵਿੱਚ ਟ੍ਰੇਵਰ ਬੇਲਿਸ (ਮੁੱਖ ਕੋਚ), ਸੰਜੇ ਬੰਗੜ (ਕ੍ਰਿਕੇਟ ਵਿਕਾਸ ਦੇ ਮੁਖੀ), ਚਾਰਲ ਲੈਂਗਵੇਲਡ (ਫਾਸਟ ਗੇਂਦਬਾਜ਼ੀ ਕੋਚ) ਅਤੇ ਸੁਨੀਲ ਜੋਸ਼ੀ (ਸਪਿਨ ਗੇਂਦਬਾਜ਼ੀ ਕੋਚ) ਸ਼ਾਮਲ ਹਨ।

 

LEAVE A REPLY

Please enter your comment!
Please enter your name here