ਕਰਨ ਔਜਲਾ ਦੇ LIVE SHOW ‘ਚ ਪੈ ਗਿਆ ਪੰਗਾ, ਬੂਟ ਲਾਹ ਕੇ ਸੁੱ.ਟਿ/ਆ ਸਟੇਜ ‘ਤੇ, ਫਿਰ ਦੇਖੋ ਕਰਨ ਔਜਲਾ ਨੇ ਜੋ ਕੀਤਾ
ਕਰਨ ਔਜਲਾ ਜਿਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ ਗਾਣਿਆਂ ਨੂੰ ਕਾਫੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ | ਉਹ ਆਪਣੇ ਗੀਤਾਂ ਨਾਲ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ | ਪਰ ਉਹਨਾਂ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕਰਨ ਔਜਲਾ ਦੇ LIVE SHOW ‘ਚ ਕੁਝ ਅਜਿਹਾ ਹੋ ਗਿਆ ਕਿ ਉਹਨਾਂ ਨੂੰ ਸ਼ੋਅ ਨੂੰ ਰੋਕਣਾ ਪੈ ਗਿਆ |
ਇਹ ਵੀ ਪੜ੍ਹੋ : ਪਲੇਟਫਾਰਮ ‘ਤੇ ਪਹੁੰਚਣ ਤੋਂ ਪਹਿਲਾਂ ਹੀ ਪਟਰੀ ਤੋਂ ਉੱਤਰੇ ਟ੍ਰੇਨ ਦੇ ਦੋ ਡੱਬੇ
ਦਰਅਸਲ, ਉਹਨਾਂ ਦੇ ਚੱਲਦੇ LIVE SHOW ‘ਚ ਕਿਸੇ ਵੱਲੋਂ ਸਟੇਜ ‘ਤੇ ਬੂਟ ਲਾਹ ਕੇ ਸੁੱਟ ਦਿੱਤਾ ਗਿਆ | ਜਿਸ ਤੋਂ ਬਾਅਦ ਕਰਨ ਔਜਲਾ ਨੇ LIVE SHOW ਨੂੰ ਉੱਥੇ ਹੀ ਰੁਕਵਾ ਦਿੱਤਾ ਤੇ ਕਿਹਾ ਕਿ ਮੈਂ ਇੰਨਾ ਬੁਰਾ ਵੀ ਨਹੀਂ ਗਾ ਰਿਹਾ ਕਿ ਤੁਹਾਨੂੰ ਬੂਟ ਸੁੱਟਣਾ ਪਵੇ |