ਗਣੇਸ਼ ਚਤੁਰਥੀ : ਇਸ ਸ਼ੁੱਭ ਸਮੇਂ ‘ਚ ਕਰ ਸਕਦੇ ਹੋ ਬੱਪਾ ਦੀ ਸਥਾਪਨਾ
ਗਣੇਸ਼ ਚਤੁਰਥੀ ਦੀ ਤਰੀਕ 6 ਸਤੰਬਰ ਯਾਨੀ ਕੱਲ੍ਹ ਦੁਪਹਿਰ 3:01 ਵਜੇ ਸ਼ੁਰੂ ਹੋ ਗਈ ਹੈ ਅਤੇ ਇਹ ਤਰੀਕ 7 ਸਤੰਬਰ ਯਾਨੀ ਅੱਜ ਸ਼ਾਮ 5:37 ਵਜੇ ਸਮਾਪਤ ਹੋਵੇਗੀ।
ਇਹ ਵੀ ਪੜ੍ਹੋ- ਵਿਜੀਲੈਂਸ ਬਿਊਰੋ ਨੇ 50,000 ਰੁਪਏ ਰਿਸ਼ਵਤ ਲੈਂਦੇ ਤਹਿਸੀਲਦਾਰ ਅਤੇ ਡਰਾਈਵਰ ਨੂੰ ਕੀਤਾ ਕਾਬੂ
ਗਣੇਸ਼ ਸਥਾਪਨਾ ਦਾ ਸਮਾਂ – 7 ਸਤੰਬਰ ਯਾਨੀ ਅੱਜ ਸਵੇਰੇ 11:03 ਵਜੇ ਤੋਂ ਦੁਪਹਿਰ 1:34 ਵਜੇ ਤੱਕ ਹੈ। ਇਸ ਦੇ ਲਈ ਕੁੱਲ 2 ਘੰਟੇ 31 ਮਿੰਟ ਦਾ ਸਮਾਂ ਮਿਲੇਗਾ।