Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 25-8-2024

0
131

Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 25-8-2024

 

ਮੁਹਾਲੀ ‘ਚ ਸਫਾਈ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ

ਸ਼ਹਿਰ ਦੇ ਸਮੂਹ ਸਫ਼ਾਈ ਕਰਮਚਾਰੀ ਆਪਣੀਆਂ ਲਟਕਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ। ਇਸ ਦੌਰਾਨ ਸਮੂਹ ਸਫ਼ਾਈ ਕਰਮਚਾਰੀਆਂ ਨੇ ਸਵੇਰੇ ਨਗਰ ਨਿਗਮ….ਹੋਰ ਪੜ੍ਹੋ

ਪੰਜਾਬ ‘ਚ AAP ਨੇ Spokespersons ਦੀ ਲਿਸਟ ਕੀਤੀ ਜਾਰੀ

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਹੇਠ ਲਿਖੇ ਬੁਲਾਰਿਆਂ ਦਾ ਐਲਾਨ ਕੀਤਾ ਗਿਆ ਹੈ।….ਹੋਰ ਪੜ੍ਹੋ

ਹਰ ਮਹੀਨੇ ਲੱਖਾਂ ਰੁਪਏ ਕਮਾ ਰਿਹਾ ਇਹ ਟਰੱਕ ਡਰਾਈਵਰ , ਸ਼ੌਕ ਨੇ ਬਦਲ ਦਿੱਤੀ ਕਿਸਮਤ

ਅੱਜ -ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ | ਹਰ ਕੋਈ ਆਪਣੇ ਸ਼ੌਂਕ , ਵਿਚਾਰ , ਗੁਣ ਨੂੰ ਸੋਸ਼ਲ ਮੀਡੀਆ ਦੀ ਦੁਨੀਆਂ ‘ਤੇ ਪੇਸ਼ ਕਰ ਸਕਦਾ ਹੈ | ਜਿਸ ਨਾਲ ਲੋਕਾਂ ਵਿੱਚ ਉਸਨੂੰ ਪਹਿਚਾਣ ਤਾਂ…ਹੋਰ ਪੜ੍ਹੋ

ਕੇਂਦਰ ਨੇ E-Governance 2024 ਲਈ ਕੀਤਾ ਰਾਸ਼ਟਰੀ ਪੁਰਸਕਾਰ ਦਾ ਐਲਾਨ

ਕੇਂਦਰ ਸਰਕਾਰ ਨੇ ਈ-ਗਵਰਨੈਂਸ 2024 ਲਈ ਰਾਸ਼ਟਰੀ ਪੁਰਸਕਾਰ ਦਾ ਐਲਾਨ ਕੀਤਾ ਹੈ। ਇਸ ਵਾਰ ਈ-ਗਵਰਨੈਂਸ 2024 ਲਈ 16 ਰਾਸ਼ਟਰੀ ਪੁਰਸਕਾਰ 3 ਅਤੇ 4 ਸਤੰਬਰ ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਦਿੱਤੇ ਜਾਣਗੇ….ਹੋਰ ਪੜ੍ਹੋ

ਬੰਗਲਾਦੇਸ਼: 30 ਸਾਲਾਂ ‘ਚ ਆਇਆ ਸਭ ਤੋਂ ਵੱਧ ਖਤਰਨਾਕ ਹੜ੍ਹ, 15 ਲੋਕਾਂ ਦੀ ਮੌਤ

ਬੰਗਲਾਦੇਸ਼ ਦੇ ਪੂਰਬੀ ਖੇਤਰ ਵਿੱਚ 30 ਸਾਲਾਂ ਵਿੱਚ ਸਭ ਤੋਂ ਵਿਨਾਸ਼ਕਾਰੀ ਹੜ੍ਹ ਆਇਆ ਹੈ। 12 ਜ਼ਿਲ੍ਹਿਆਂ ਦੇ ਕਰੀਬ 48 ਲੱਖ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਹੁਣ ਤੱਕ 15 ਲੋਕਾਂ ਦੀ ਮੌਤ….ਹੋਰ ਪੜ੍ਹੋ

ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ਨੀਵਾਰ ਸਵੇਰੇ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ…..ਹੋਰ ਪੜ੍ਹੋ

 

 

 

 

 

LEAVE A REPLY

Please enter your comment!
Please enter your name here