Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 18-8-2024
ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ: SKM
ਅੱਜ ਜਲੰਧਰ ਵਿੱਚ ਐੱਸਕੇਐੱਮ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਕੈਬਿਨੇਟ ਮੰਤਰੀ ਸ਼੍ਰੀ ਬਲਕਾਰ ਸਿੰਘ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਕੇ ਮੰਗ ਪੱਤਰ ਘਰ ਸਾਹਮਣੇ ਬੋਰਡ ਤੇ ਲਾਇਆ ਗਿਆ …ਹੋਰ ਪੜ੍ਹੋ
ਪੈਰਿਸ ਤੋਂ ਵਾਪਸ ਪਰਤੀ ਵਿਨੇਸ਼ ਫੋਗਾਟ, ਦਿੱਲੀ ਏਅਰਪੋਰਟ ‘ਤੇ ਪਹੁੰਚਦਿਆਂ ਹੀ ਅੱਖਾਂ ਹੋਈਆਂ ਨਮ
ਪੈਰਿਸ ਓਲੰਪਿਕ ਹੁਣ ਖ਼ਤਮ ਹੋ ਚੁੱਕਿਆ ਜਿਸ ਤੋਂ ਬਾਅਦ ਲਗਭਗ ਸਾਰੇ ਖਿਡਾਰੀ ਭਾਰਤ ਵਾਪਸ ਪਰਤ ਆਏ ਹਨ | ਇਸੇ ਦੇ ਤਹਿਤ ਮਹਿਲਾਵਾਂ ਦੇ 50 ਕਿਲੋਗ੍ਰਾਮ ਕੁਸ਼ਤੀ ਦੇ ਸੋਨ ਤਗਮੇ ਦੇ ਮੈਚ ਤੋਂ ਠੀਕ ਪਹਿਲਾਂ 100 ਗ੍ਰਾਮ ਜ਼ਿਆਦਾ ..ਹੋਰ ਪੜ੍ਹੋ
ਕੋਲਕਾਤਾ ਰੇਪ ਕੇਸ ‘ਚ ਕਰੀਨਾ ਕਪੂਰ ਸਮੇਤ ਇਹਨਾਂ ਹਸਤੀਆਂ ਨੇ ਜਤਾਇਆ ਦੁੱਖ
ਕੋਲਕਾਤਾ ਦੇ ਆਰਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਦੀ ਬੇਰਹਿਮੀ ਨਾਲ ਕੀਤਾ ਗਿਆ, ਸਮੂਹਿਕ ਬਲਾਤਕਾਰ ਅਤੇ ਫਿਰ ਕਤਲ ਕਰ ਦਿੱਤਾ ਗਿਆ…ਹੋਰ ਪੜ੍ਹੋ
ਪੰਜਾਬ ਦੇ ਬੀ.ਐੱਡ ਕਾਲਜ ‘ਤੇ 10 ਲੱਖ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) ਨੂੰ 2012 ਵਿੱਚ ਸੁਪਰੀਮ ਕੋਰਟ ਵੱਲੋਂ ਰੋਕ ਦੇ ਬਾਵਜੂਦ ਇੱਕ ਕਾਲਜ ਨੂੰ ਸ਼ਰਤੀਆ ਮਾਨਤਾ ਜਾਰੀ ਕਰਨ ਲਈ…ਹੋਰ ਪੜ੍ਹੋ









