ਪਟਿਆਲਾ ਤੋਂ ਧਰਮਵੀਰ ਗਾਂਧੀ ਨੇ ਜਿੱਤ ਕੀਤੀ ਹਾਸਿਲ!
ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਗਹਨ। ਪਟਿਆਲਾ ਸੀਟ ਤੋਂ ਡਾ. ਧਰਮਵੀਰ ਗਾਂਧੀ ਨੇ ਵੱਡੀ ਜਿੱਤ ਹਾਸਿਲ ਕਰ ਲਈ ਹੈ। ਡਾ. ਧਰਮਵੀਰ ਗਾਂਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਦੱਸ ਦਈਏ ਕਿ ਧਰਮਵੀਰ ਗਾਂਧੀ 14 ਹਜ਼ਾਰ 623 ਵੋਟਾਂ ਨਾਲ ਜਿੱਤੇ ਹਨ। ‘ਆਪ’ ਦੇ ਬਲਬੀਰ ਸਿੰਘ ਦੂਜੇ ਨੰਬਰ ਤੇ ਰਹੇ ਜਦਕਿ ਭਾਜਪਾ ਦੀ ਪ੍ਰਨੀਤ ਕੌਰ ਤੀਜੇ ਨੰਬਰ ‘ਤੇ ਇਸਦੇ ਨਾਲ ਹੀ ਐਨਕੇ ਸ਼ਰਮਾ ਚੌਤੇ ਸਥਾਨ ‘ਤੇ ਰਹੇ।