NewsInternational ਪਾਕਿਸਤਾਨ ਦੇ ਦੂਜੀ ਵਾਰ PM ਬਣੇ ਸ਼ਾਹਬਾਜ਼ ਸ਼ਰੀਫ By On Air 13 - March 3, 2024 0 75 FacebookTwitterPinterestWhatsApp ਪਾਕਿਸਤਾਨ ਤੋਂ ਰਾਜਨੀਤੀ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਨ।