NewsNationalPolitics ਹਿਮਾਚਲ ‘ਚ ਸਿਆਸੀ ਭੂਚਾਲ, ਮੰਤਰੀ ਵਿਕਰਮਾਦਿਤਿਯ ਨੇ ਦਿੱਤਾ ਅਸਤੀਫਾ By On Air 13 - February 28, 2024 0 144 FacebookTwitterPinterestWhatsApp ਹਿਮਾਚਲ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਿਆਸੀ ਹਲਚਲ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਿਯ ਨੇ ਬਤੌਰ ਮੰਤਰੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ।