NewsPoliticsPunjab ਬਿਕਰਮ ਮਜੀਠੀਆ ਨੂੰ SIT ਨੇ ਮੁੜ ਭੇਜਿਆ ਸੰਮਨ By On Air 13 - December 19, 2023 0 149 FacebookTwitterPinterestWhatsApp ਡਰੱਗ ਕੇਸ ‘ਚ ਬਿਕਰਮ ਮਜੀਠੀਆ ਤੋਂ SIT ਨੇ ਬੀਤੇ ਦਿਨੀ ਕਈ ਘੰਟੇ ਪੁੱਛਗਿੱਛ ਕੀਤੀ। ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਬਿਕਰਮ ਮਜੀਠੀਆ ਨੂੰ ਮੁੜ ਤੋਂ ਸੰਮਨ ਭੇਜਿਆ ਗਿਆ ਹੈ। ਇਸ ਮਾਮਲੇ ‘ਚ ਹੁਣ SIT ਨੇ ਦੁਬਾਰਾ 27 ਦਸੰਬਰ ਨੂੰ ਬਿਕਰਮ ਮਜੀਠੀਆ ਨੂੰ ਸੱਦਿਆ ਹੈ।