NewsPoliticsPunjab ਪੰਜਾਬ BJP ਨੇ 58 ਅਹੁਦੇਦਾਰਾਂ ਦਾ ਕੀਤਾ ਐਲਾਨ By On Air 13 - December 3, 2022 0 122 FacebookTwitterPinterestWhatsApp ਪੰਜਾਬ ਭਾਜਪਾ ਨੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। 11 ਮੀਤ ਪ੍ਰਧਾਨ ਤੇ ਪੰਜ ਜਨਰਲ ਸਕੱਤਰ ਲਗਾਏ ਹਨ। ਦੂਜੀਆਂ ਪਾਰਟੀਆਂ ‘ਚੋਂ ਆਏ ਆਗੂਆਂ ਨੂੰ ਵੀ ਕਾਰਜਕਾਰਨੀ ‘ਚ ਜਗ੍ਹਾ ਮਿਲੀ ਹੈ।