NewsPoliticsPunjab ਹੁਸ਼ਿਆਰਪੁਰ ‘ਚ ਕਾਂਗਰਸ ਨੂੰ ਵੱਡਾ ਝਟਕਾ, ਮੇਅਰ ਸੁਰਿੰਦਰ ਛਿੰਦਾ 3 ਕੌਸਲਰਾਂ ਸਮੇਤ ‘AAP’ ‘ਚ ਹੋਏ ਸ਼ਾਮਿਲ By On Air 13 - August 1, 2022 0 205 FacebookTwitterPinterestWhatsApp ਕਾਂਗਰਸ ਪਾਰਟੀ ਨੂੰ ਹੁਸ਼ਿਆਰਪੁਰ ‘ਚ ਵੱਡਾ ਝਟਕਾ ਲੱਗਾ ਹੈ। ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਛਿੰਦਾ 3 ਕੌਸਲਰਾਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੇਅਰ ਸੁਰਿੰਦਰ ਛਿੰਦਾ ਪਹਿਲਾ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਸੁੰਦਰ ਅਰੋੜਾ ਦੇ ਕਰੀਬੀ ਹਨ।