NewsPunjab ਪੰਜਾਬ ਸਕੱਤਰੇਤ ਦੇ ਸੁਪਰਡੰਟ ਪੱਧਰ ਦੇ 13 ਅਫ਼ਸਰ ਬਦਲੇ By On Air 13 - July 1, 2022 0 1207 FacebookTwitterPinterestWhatsApp ਪੰਜਾਬ ਸਰਕਾਰ ਵਲੋਂ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਸਕੱਤਰੇਤ ਦੇ ਸੁਪਰਡੰਟ ਪੱਧਰ ਦੇ 13 ਅਫ਼ਸਰਾਂ ਦੇ ਤਬਾਦਲੇ ਸਰਕਾਰ ਵਲੋਂ ਕੀਤੇ ਗਏ ਹਨ। ਦੇਖੋ ਸੂਚੀ