NewsPunjab ਪੰਜਾਬ ਕੈਬਨਿਟ ਮੰਤਰੀਆਂ ਨੂੂੰ ਸਰਕਾਰੀ ਮਕਾਨ ਹੋਏ ਅਲਾਟ By On Air 13 - March 29, 2022 0 363 FacebookTwitterPinterestWhatsApp ਪੰਜਾਬ ਸਰਕਾਰ ਵਲੋਂ ਨਵੇਂ ਬਣੇ 10 ਕੈਬਨਿਟ ਮੰਤਰੀਆਂ ਨੂੰ ਸਰਕਾਰੀ ਮਕਾਨ ਅਲਾਟ ਕੀਤੇ ਗਏ ਹਨ। ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਦੇਖੋ ਕਿਹੜੇ ਮੰਤਰੀ ਨੂੰ ਕਿਹੜੀ ਰਿਹਾਇਸ਼ ਮਿਲੀ ਹੈ।