ਅਦਾਲਤ ਵਿਚ ਹਰਚਰਨ ਸਿੰਘ ਭੁੱਲਰ ਦੀ ਪਟੀਸ਼ਨ ‘ਤੇ ਸੁਣਵਾਈ ਅੱਗੇ ਪਈ

0
38
Harcharan Bhullar

ਚੰਡੀਗੜ੍ਹ, 17 ਜੁਲਾਈ, 2026 : ਪੰਜਾਬ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ (Harcharan Bhullar) ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਫ਼ੈਸਲਾ ਨਹੀਂ ਦਿੱਤਾ ਗਿਆ ।

ਕਦੋਂ ਤੇ ਟਾਲ ਦਿੱਤੀ ਗਈ ਹੈ ਸੁਣਵਾਈ

ਮਿਲੀ ਜਾਣਕਾਰੀ ਅਨੁਸਾਰ ਰਿਸ਼ਵਤਖੋਰੀ ਮਾਮਲੇ (Bribery cases) ਵਿਚ ਜੇਲ ਵਿਚ ਬੰਦ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਵਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਅਦਾਲਤ (Court) ਵਿਚ ਜਿਥੇ ਇਕ ਪਾਸੇ ਸੁਣਵਾਈ ਹੋਈ, ਉਥੇ ਦੂਸਰੇ ਪਾਸੇ ਅਦਾਲਤ ਵਲੋਂ ਉਕਤ ਸੁਣਵਾਈ ਅੱਗੇ ਪਾਉਂਦਿਆਂ 5 ਅਗਸਤ ਤਾਰੀਕ ਤੈਅ ਕੀਤੀ ਗਈ ਹੈ । ਜਿਸਦੇ ਚਲਦਿਆਂ ਭੁੱਲਰ ਨੂੰ ਹਾਲ ਦੀ ਘੜੀ 5 ਅਗਸਤ ਤੱਕ ਜੇਲ ਵਿਚ ਹੀ ਰਹਿਣਾ ਪਵੇਗਾ ।

LEAVE A REPLY

Please enter your comment!
Please enter your name here