Floral Separator
Hina Khan ਦੇ ਜਜ਼ਬੇ
ਨੂੰ ਸਲਾਮ
Floral Separator
ਬ੍ਰੈਸਟ ਕੈਂਸਰ ਕਾਰਨ
ਅਦਾਕਾਰਾ ਨੇ ਖ਼ੁਦ ਕੱਟੇ
ਆਪਣੇ ਵਾਲ
Floral Separator
ਮਾਂ ਨੇ ਭਾਵੁਕ ਹੋ ਆਪਣੀ ਧੀ ਨੂੰ
ਲਗਾਇਆ ਗਲ਼
Floral Separator
ਸੀਰੀਅਲ 'Yeh Rishta Kya
Kehlata Hai' 'ਚ ਅਕਸ਼ਰਾ
ਦੇ ਕਿਰਦਾਰ ਤੋਂ ਮਿਲੀ ਸੀ
ਪਹਿਚਾਣ
Floral Separator
ਹਿਨਾ ਖਾਨ ਕੈਂਸਰ ਦੀ ਜੰਗ ਲੜ ਰਹੀ ਹੈ
ਮਜ਼ਬੂਤੀ ਨਾਲ
Floral Separator
ਆਪਣੇ ਖੂਬਸੂਰਤ ਵਾਲਾਂ ਨੂੰ ਝੜਨ ਤੋਂ
ਪਹਿਲਾਂ ਹੀ ਛੱਡਿਆ
Floral Separator
ਲੜਾਈ ਨੂੰ ਜਿੱਤਣ ਲਈ ਆਪਣੇ ਆਪ ਨੂੰ
ਹਰ ਸੰਭਵ ਮੌਕਾ ਦੇਣ ਦਾ ਕੀਤਾ ਫ਼ੈਸਲਾ
Floral Separator
ਹਿੰਦੀ ਫ਼ਿਲਮਾਂ ਦੇ ਨਾਲ -ਨਾਲ ਪੰਜਾਬੀ
ਫ਼ਿਲਮ 'ਚ ਵੀ ਆ ਚੁੱਕੀ ਹੈ ਨਜ਼ਰ