ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਵਿਚਾਲੇ ਨਹੀਂ ਰਿਹਾ ਹੁਣ ਪਿਆਰ ਵਾਲਾ ਰਿਸ਼ਤਾ
ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦਾ ਬ੍ਰੇਕਅੱਪ ਹੋਇਆ Confirm!
ਬ੍ਰੇਕਅੱਪ ਦੀਆਂ ਅਫਵਾਹਾਂ ਵਿਚਕਾਰ ਦੋਵਾਂ ਦੀ ਇਕ ਵੀਡੀਓ ਆਈ ਸਾਹਮਣੇ
ਹਾਲ ਹੀ ‘ਚ ਮਲਾਇਕਾ ਅਤੇ ਅਰਜੁਨ ਨੇ ਦਿੱਲੀ ‘ਚ ਇਕ ਇਵੈਂਟ ‘ਚ ਕੀਤੀ ਸ਼ਿਰਕਤ
ਇਵੈਂਟ ਦੌਰਾਨ ਦੋਵਾਂ ਨੇ ਇਕ-ਦੂਜੇ
ਨੂੰ ਪੂਰੀ ਤਰ੍ਹਾਂ ਕੀਤਾ ਨਜ਼ਰਅੰਦਾਜ਼
ਇੱਕ ਵਾਰ ਫਿਰ ਤੋਂ ਬ੍ਰੇਕਅੱਪ ਦੀਆਂ ਖਬਰਾਂ ਨੇ ਫੜਿਆ ਜ਼ੋਰ
ਪ੍ਰਸ਼ੰਸ਼ਕ ਕਰ ਰਹੇ ਨੇ ਕਮੈਂਟ