Chemotherapy ਤੋਂ ਬਾਅਦ ਨਕਲੀ ਵਾਲ ਲਗਾ ਕੇ Set 'ਤੇ ਪਹੁੰਚੀ Hina Khan
Tape ਨਾਲ ਲੁਕੋਏ ਆਪਣੇ ਦਾਗ਼ ਆਪਣੇ ਵਾਲਾਂ ਦੀ ਹੀ ਬਣਵਾ ਕੇ ਲਗਾਈ wig
ਕਿਹਾ Show must go on , ਹਰ ਕੋਈ ਦੇਖ ਕੇ ਹੋ ਰਿਹਾ ਭਾਵੁਕ
breast cancer ਨਾਲ ਜੂਝ ਰਹੀ ਹੈ Hina Khan