ਸੋਸ਼ਲ ਮੀਡੀਆ ਦਾ ਬਾਜ਼ਾਰ ਹੋਇਆ ਗਰਮ

Hardik Pandya ਤੇ Natasa ਇਕ ਦੂਜੇ ਤੋਂ ਹੋਏ ਵੱਖ

ਬੀਤੀ ਰਾਤ ਹਾਰਦਿਕ-ਨਤਾਸ਼ਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਸਾਂਝੀ ਕੀਤੀ ਜਾਣਕਾਰੀ

4 ਸਾਲ ਦੇ ਲੰਬੇ ਸਫਰ ਤੋਂ ਬਾਅਦ ਅਲੱਗ ਹੋਇਆ ਇਹ ਜੋੜਾ