PNB ਦੇ ਖਾਤਾਧਾਰਕਾਂ ਲਈ ਅਹਿਮ ਖਬਰ ਹੈ। ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਅਨੁਸਾਰ ATM ਤੋਂ ਪੈਸੇ ਕਢਵਾਉਣ ਸਮੇਂ transaction ਫੇਲ੍ਹ ਹੋਣ ‘ਤੇ ਚਾਰਜ ਹੋਵੇਗਾ। ਬੈਂਕ ਨੇ ATM ਚੋਂ ਪੈਸੇ ਕਢਵਾਉਣ ਦੇ ਨਿਯਮਾਂ ‘ਚ ਬਦਲਾਅ ਕੀਤਾ ਹੈ।
ਹੁਣ ATM ਚੋਂ ਪੈਸੇ ਕਢਵਾਉਣ ਸਮੇਂ Transaction ਫੇਲ ਹੋਣ ‘ਤੇ ਵੀ ਗਾਹਕ ਨੂੰ 10 ਰੁਪਏ + GST ਦੇਣਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਲਈ 10 ਰੁਪਏ ਚਾਰਜ ਹੋਵੇਗਾ। ਇਹ ਨਿਯਮ ਅੱਜ 1 ਮਈ ਤੋਂ ਲਾਗੂ ਹੋ ਗਿਆ ਹੈ।