ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 22 ਜਨਵਰੀ ਤੋਂ ਦੋ ਰੋਜ਼ਾ ਮੁੰਬਈ ਦੌਰੇ ’ਤੇ ਹਨ। ਉਹਨਾਂ ਵੱਲੋਂ ਦੇਸ਼ ਦੇ ਨਾਮੀ ਬਿਜ਼ਨਸਮੈਨ ਅਤੇ ਉਦਯੋਗਪਤੀਆਂ ਨਾਲ ਮੁਲਾਕਾਤ ਕਰ ਕੇ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦੇਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ ਦੇ ਚੁੱਕੇ ਹਨ।