ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ (Akanksha Dubey) ਨੇ ਬਨਾਰਸ ਦੇ ਇਕ ਹੋਟਲ ਵਿਚ ਖੁਦਕੁਸ਼ੀ ਕਰ ਲਈ ਹੈ। ਅਕਾਂਕਸ਼ਾ 25 ਮਾਰਚ ਦੀ ਰਾਤ ਨੂੰ ਸ਼ੂਟਿੰਗ ਤੋਂ ਬਾਅਦ ਹੋਟਲ ਗਈ ਸੀ ਅਤੇ ਉੱਥੇ ਖੁਦਕੁਸ਼ੀ ਕਰ ਲਈ।

ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਕਾਂਕਸ਼ਾ ਦਾ ਜਨਮ 21 ਅਕਤੂਬਰ 1997 ਨੂੰ ਮਿਰਜ਼ਾਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਹ ਛੋਟੀ ਉਮਰ ਤੋਂ ਹੀ ਡਾਂਸ ਅਤੇ ਅਦਾਕਾਰੀ ਦੀ ਸ਼ੌਕੀਨ (Akanksha Dubey suicide) ਸੀ।